#1

RSD4

ULTRA PREMIUM DRIVE-POSITION WINTER TIRE

TRACTION PLUS PERFOMANCE

#2

ਇੱਥੇ ਕੈਨੇਡਾ ਵਿੱਚ TBR ਅਤੇ OTR
ਟਾਇਰ ਦੀ ਗੁਣਵੱਤਾ ਅਤੇ ਪ੍ਰਦਰਸ਼ਨ
ਵਿੱਚ ਕਿਸੇ ਕਿਸਮ ਦਾ ਸਮਝੌਤਾ ਨਹੀਂ

previous arrow
next arrow

ਚੋਟੀ ਦੇ ਪੜਾਅ ਤੇ ਫਿਊਲ ਦੀ ਅਨਮੋਲ ਬੱਚਤ ਰੀਜਲਟ ਨੂੰ ਚੈਕ ਕਰ

ਕੈਨੇਡਾ ਦਾ ਮੁੱਖ TBR ਅਤੇ OTR ਟਾਇਰ ਮਾਰਕੀਟਰ ਅਤੇ ਵਿਤਰਕ

HTC ਤੇ ਸਾਨੂੰ, ਇਨ੍ਹਾਂ ਮੁੱਖ ਸਹਿਯੋਗੀ TBR, OTR ਅਤੇ ਐਗਰੀਕਲਚਰਲ ਟਾਇਰ ਬ੍ਰਾਂਡਜ਼ ਲਈ ਕੈਨੇਡਾ ਦੇ ਮਾਰਕੀਟਰ ਅਤੇ ਵਿਤਰਕ ਹੋਣ ਤੇ ਮਾਣ ਹੈ। ਸਾਡਾ, ਇਸ ਰਿਸ਼ਤੇ ਵਿੱਚ ਅਸਥਾਈ ਲੋਜਿਸਟਿਕ ਅਤੇ ਸੇਵਾ ਦੀ ਉੱਤਮਤਾ, ਨਾਲ ਹੀ ਉੱਚ ਗੁਣਵੱਤਾ ਤੇ ਮੁਕਾਬਲੇ ਵਾਲੀ ਕੀਮਤ ਦੇ ਕਮਰਸ਼ੀਅਲ ਟਾਇਰ ਵੀ ਮੁਹੱਈਆ ਕਰਵਾਉਣ ਦਾ ਵਾਅਦਾ ਹੈ।

The smart money is on Double Coin

The smart money is on Double Coin

Double Coin ਨੂੰ ਆਪਣੇ ਆਪ ‘ਤੇ ਇਸ ਗੱਲ ਦਾ ਮਾਣ ਹੈ ਕਿ ਉਹ ਇਹੋ ਜਿਹੇ ਟਾਇਰਾਂ ਦੇ ਨਿਰਮਾਤਾ ਹਨ ਜੋ ਕਾਰਗੁਜ਼ਾਰੀ, ਕੁਆਲਟੀ, ਬਹੁਤ ਹੀ ਵਾਜਿਬ ਕੀਮਤ ਅਤੇ ਸੁਰੱਖਿਆ ਪ੍ਰਦਾਨ ਕਰਦੇ ਹਨ।

TBR ਬ੍ਰੋਸ਼ਰ

TBR ਕਿਤਾਬਚਾ

OTR ਬ੍ਰੋਸ਼ਰ

OTR ਕਿਤਾਬਚਾ

ਵੈੱਬ ਸਾਈਟ ‘ਤੇ ਜਾਓ

ਕਿਸੇ ਵੀ ਕੀਮਤ ਵਾਲ਼ੇ ਚੋਟੀ ਦੇ ਟਾਇਰ

ਕਿਸੇ ਵੀ ਕੀਮਤ ਵਾਲ਼ੇ ਚੋਟੀ ਦੇ ਟਾਇਰ

Duraturn ਕਮ੍ਰਸ਼ੀਅਲ ਟਾਇਰਾਂ ਦੀ ਇੱਕ ਨਿੱਗਰ ਲਾਈਨ ਹੈ ਜੋ ਕਿ ਬਹੁਤ ਜਿਆਦਾ ਮਾਈਲੇਜ, ਚਲਾਈ ‘ਚ ਸੁਧਾਰ, ਸਿਰੇ ਦੀ ਸੁਰੱਖਿਆ ਅਤੇ ਇਕਸਾਰ ਰੀਟ੍ਰੈੱਡ ਯੋਗਤਾ ਪ੍ਰਦਾਨ ਕਰਦੀ ਹੈ।

ਵੈੱਬ ਸਾਈਟ ‘ਤੇ ਜਾਓ

ਜਿੱਤ ਲੈਣਗੇ ਉਹ ਸੜਕਾਂ ਜਿਹੜੀਆਂ ਤੇ ਤੁਸੀਂ ਚਲਾਉਂਦੇ ਹੋ।

ਜਿੱਤ ਲੈਣਗੇ ਉਹ ਸੜਕਾਂ ਜਿਹੜੀਆਂ ਤੇ ਤੁਸੀਂ ਚਲਾਉਂਦੇ ਹੋ।

Warrior ਕਮਰਸ਼ੀਅਲ਼ ਟਾਇਰ ਤੁਹਾਡੇ ਗ੍ਰਾਹਕਾਂ ਨੂੰ ਦਿੰਦੇ ਹਨ ਇੱਕਸਾਰ ਕੁਆਲਟੀ, ਉੱਤਮ ਪ੍ਰਫਾਰਮੈਂਸ ਅਤੇ ਪ੍ਰਤੀ ਕਿਲੋਮੀਟਰ ਘੱਟ ਖ਼ਰਚ।

ਵੈੱਬ ਸਾਈਟ ‘ਤੇ ਜਾਓ

ਪੁਖਤਾ ਪ੍ਰਦਰਸ਼ਨ ਅਤੇ ਸਹੀ ਕੀਮਤ

ਪੁਖਤਾ ਪ੍ਰਦਰਸ਼ਨ ਅਤੇ ਸਹੀ ਕੀਮਤ

Dyanatrail+ ਗਾਹਕਾਂ ਨੂੰ ਸਸਤੇ ਟਾਇਰ ਮੁਹੱਈਆ ਕਰਵਾਉਂਦੇ ਹਨ ਜੋ ਕਿ ਭਰੋਸੇਯੋਗ ਕਾਰਗੁਜ਼ਾਰੀ ਅਤੇ ਕੀਮਤ ਵਾਲ਼ੇ ਹਨ।

ਘੱਟ ਬੱਜਟ ਲਈ ਇੱਕ ਵਧੀਆ ਟਾਇਰ

ਘੱਟ ਬੱਜਟ ਲਈ ਇੱਕ ਵਧੀਆ ਟਾਇਰ

Bluestar ਟਾਇਰ ਇੱਕ ਘੱਟ ਕੀਮਤ ਵਾਲ਼ਾ ਉਹ ਟਾਇਰ ਹੈ ਜੋ ਕਿ ਭਰੋਸੇਯੋਗ ਕਾਰਗੁਜ਼ਾਰੀ ਦਾ ਮਾਲਿਕ ਹੈ

ਸਾਡੇ ਬਾਰੇ

ਗਲੋਬਲ ਪਾਵਰਹਾਊਸ ਵਲੋਂ ਪ੍ਰਮਾਣਿਤ

ਸ਼ੰਘਾਈ Huayi ਕੰਪਨੀ ਦੀ ਸਹਾਇਕ ਕੰਪਨੀ ਹੋਣ ਦੇ ਨਾਤੇ, ਕੀਮਤੀ ਪ੍ਰੋਡਕਟਸ ਦੇ ਵਿਭਿੰਨ ਰੇਂਜ ਦੇ ਇੱਕ ਗਲੋਬਲ ਨਿਰਮਾਤਾ ਹੈ ਜਿਨ੍ਹਾਂ ਵਿੱਚ ਯਾਤਰੀ ਅਤੇ ਕਮਰਸ਼ੀਅਲ ਟਾਇਰ ਵੀ ਸ਼ਾਮਲ ਹਨ। Huayi Tire Canada, Inc. ਬੜੇ ਹੀ ਉੱਚੇ ਲੈਵਲ ਦਾ ਲੋਜਿਸਟਿਕਸ ਇੰਟੈਲੀਜੈਂਸ ਅਤੇ ਉਸ ਪ੍ਰੋਡਕਟ ਦੀ ਗੁਣਵੱਤਾ ਦੀ ਇਕਸਾਰਤਾ ਨਾਲ ਮੈਚ ਕਰਾਉਂਦੀ ਹੈ ਜੋ Double Coin, Duraturn, Dynatrail, ਅਤੇ Bluestar ਹਰ TBR, OTR ਅਤੇ AG ਟਾਇਰ ਪ੍ਰੋਡਕਟ ਵਿੱਚ ਮੁਹੱਈਆ ਕਰਦੇ ਹਨ। ਅਸੀਂ ਆਪਣੇ ਡੀਲਰ ਭਾਈਚਾਰੇ ਦੀ ਇਜੱਤ ਅਤੇ ਹਰ ਗਾਹਕ ਦੇ ਵਿਸ਼ਵਾਸ ਵੱਲ ਸਮਰਪਿਤ ਹਾਂ।

HTC ਖਬਰਾਂ

05/10/2021

Double Coin’s ਦੇ RSD3 ਅਤੇ RSD1 ਸਰਦੀਆਂ ਵਾਲ਼ੇ ਟਾਇਰ ਵੰਡਣ ਲਈ

Huayi Tire Canada, Inc. (HTC), ਕਨੇਡਾ ਦੇ ਪ੍ਰੀਮੀਅਰ ਮਾਰਕੀਟਰ ਤੇ ਡਿਸਟ੍ਰੀਬਿਊਟਰ Double Coin Tires ਲਈ ਤੇ ੳਨ੍ਹਾਂ ਦੇ ਟਰੱਕਾਂ ਤੇ ਬੱਸਾਂ ਦੇ ਰੇਡੀਅਲਜ਼ (TBR) ਤੇ ਪ੍ਰੀਮੀਅਰ ਐਸੋਸੀਏਟਸ ਬ੍ਰਾਂਡਜ਼ ਤੇ ਆਫ ਦਾ ਰੋਡ ਟਾਇਰ ( OTR) ਦੇਣ ਵਾਲ਼ਿਆਂ ਨੂੰ ਇਹ ਦੱਸਣ ‘ਚ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਹੁਣ ਉਹ ਕਨੇਡਾ ‘ਚ ਵੀ Double Coin ਦੇ ਬਹੁਤੀ ਠੰਢ ਸਮੇਂ ਵਰਤੇ ਜਾਂਦੇ ੍ਰਸ਼ਧ3 ਟਾਇਰਾਂ ਸੀ ਸਪਲਾਈ ਕਰਨਗੇ।

03/24/2020

Huayi Tire Canada ਨੇ ਅਲਬਰਟਾ ‘ਚ ਨਵਾਂ ਵੇਅਰਹਾਊਸ ਖੋਲ੍ਹਿਆ

Huayi Tire Canada, Inc. (HTC), ਜਿਹੜਾ ਕਿ ਕਨੇਡਾ ਦਾ Double Coin Tires ਅਤੇ ਮੁੱਖ ਬ੍ਰਾਂਡ ਟਰੱਕ ਐਂਡ ਬੱਸ ਰੇਡੀਅਲ (ਠਭ੍ਰ) ਦਾ ਮੁੱਖ ਮਾਰਕੀਟਰ ਅਤੇ ਡਿਸਟਰੀਬਿਊਟਰ ਹੈ , ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਉਨ੍ਹਾਂ ਨੇ ਕਨੇਡਾ ਦੇ ਸੂਬੇ ਅਲਬਰਟਾ ‘ਚ ਕੈਲਗਰੀ ਨੇੜੇ ਇੱਕ ਨਵਾਂ ਵੇਅਰਹਾਊਸ ਖੋਲ੍ਹਿਆ ਹੈ।

12/17/2019

Double Coin ਨੇ ਦੋ ਮਿਕਸਡ ਸਰਵਿਸ ਟਇਰਾਂ FT115 ਅਤ RSD3 ਦੇ ਨਵੇਂ ਸਾਈਜ਼ ਸ਼ਾਮਿਲ ਕੀਤੇ।

Huayi Tire Canada, Inc. (HTC), ਜੋ ਕਿ Double Coin Holdings, Ltd., ਲਈ ਕਨੇਡਾ ਦੇ ਪ੍ਰੀਮੀਅਰ ਮਾਰਕੀਟਰ ਅਤੇ ਡਿਸਟ੍ਰੀਬਿਊਟਰ ਹਨ, ਅਤੇ ਉਹਨਾਂ ਦੇ ਪ੍ਰੀਮੀਅਰ ਐਸੋਸੀਏਟ ਬਰੈਂਡ TBR ਅਤੇ OTR ਟਾਇਰ ਬੜੇ ਮਾਣ ਨਾਲ ਅਨਾਂਊਂਸ ਕਰਦੇ ਹਨ ਕਿ ਅਪਣੀ ਪ੍ਰੋਡਕਟ ਲਾਈਨ FT115 ਅਤੇ RDS3 ਵਿੱਚ ਦੋ ਨਵੇਂ ਸਾਈਜ਼ ਟਇਰ ਹੁਣ ਵਿੱਕਰੀ ਲਈ ਉਪਲੱਬਧ ਹਨ।

01/16/2019

ਡਬਲ ਕੋਇਨ ਨੇ ਸੁਤੰਤਰ ਇੰਧਣ ਦੀ ਬੱਚਤ ਦੀ ਜਾਂਚ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ

Huayi Tire Canada, Inc. (HTC), ਜੋ ਕਿ ਡਬਲ ਕੋਇਨ ਹੋਲਡਿੰਗਸ, ਲਿ. ਲਈ ਕਨੇਡਾ ਦਾ ਪ੍ਰਮੁੱਖ ਵਿਕਰੇਤਾ ਅਤੇ ਵਿਤਰਕ ਹੈ, ਉਸ ਨੂੰ ENERGOTEST ਟਾਯਰ ਚੁਣੌਤੀ ਨਾਮਕ ਤੁਲਨਾਤਮਕ ਇੰਧਣ ਦੀ ਬੱਚਤ ਦੀਆਂ ਜਾਂਚਾਂ ਦੇ ਸਿੱਟਿਆਂ ਦੀ ਘੋਸ਼ਣਾ ਕਰਨ ਵਿੱਚ ਖੁਸ਼ੀ ਹੈ ਜਿਸ ਵਿੱਚ ਉਨ੍ਹਾਂ ਨੂੰ FP ਇਨੋਵੇਸ਼ੰਸ' PIT ਗਰੁੱਪ ਦੁਆਰਾ ਭਾਗ ਲੈਣ ਲਈ ਸੱਦਾ ਦਿੱਤਾ ਗਿਆ ਸੀ, ਜੋ ਕਿ ਇੱਕ ਨਿਰਪੱਖ ਤੀਜੇ-ਪੱਖ ਦਾ ਖੋਜ ਸੰਗਠਨ ਹੈ। ਡਬਸ ਕੋਇਨ ਤੋਂ ਇਲਾਵਾ, ਇੰਧਣ ਦੀ ਬੱਚਤ ਦੀਆਂ ਜਾਂਚਾਂ ਦਾ Michelin® ਅਤੇ Continental® ਦੁਆਰਾ ਨਿਰਮਿਤ ਟਾਯਰਾਂ ਤੇ ਵੀ ਸੰਚਾਲਨ ਕੀਤਾ ਗਿਆ ਸੀ।

ਇਹ ਤਰੀਕੇ ਹਨ ਸਾਡੇ ਨਾਲ਼ ਸੰਪਰਕ ਕਰਨ ਦੇ
    ਚਿੱਠੀ ਪੱਤਰ

    95 Royal Crest Court, Unit 10
    Markham, Ontario, Canada L3R 9X5

    ਫੋਨ

    (888) 726-3390