Double Coin ਨੇ ਦੋ ਮਿਕਸਡ ਸਰਵਿਸ ਟਇਰਾਂ FT115 ਅਤ RSD3 ਦੇ ਨਵੇਂ ਸਾਈਜ਼ ਸ਼ਾਮਿਲ ਕੀਤੇ।

12/17/2019

Huayi Tire Canada, Inc. (HTC), ਜੋ ਕਿ Double Coin Holdings, Ltd., ਲਈ ਕਨੇਡਾ ਦੇ ਪ੍ਰੀਮੀਅਰ ਮਾਰਕੀਟਰ ਅਤੇ ਡਿਸਟ੍ਰੀਬਿਊਟਰ ਹਨ, ਅਤੇ ਉਹਨਾਂ ਦੇ ਪ੍ਰੀਮੀਅਰ ਐਸੋਸੀਏਟ ਬਰੈਂਡ TBR ਅਤੇ OTR ਟਾਇਰ ਬੜੇ ਮਾਣ ਨਾਲ ਅਨਾਂਊਂਸ ਕਰਦੇ ਹਨ ਕਿ ਅਪਣੀ ਪ੍ਰੋਡਕਟ ਲਾਈਨ FT115 ਅਤੇ RDS3 ਵਿੱਚ ਦੋ ਨਵੇਂ ਸਾਈਜ਼ ਟਇਰ ਹੁਣ ਵਿੱਕਰੀ ਲਈ ਉਪਲੱਬਧ ਹਨ।

FT115 ਇੱਕ ਫ਼ਿਊਲ਼ ਦੀ ਬੱਚਤ ਕਰਨ ਵਾਲਾ ਟਇਰ ਹੈ ਜ Double Coin’s Opti-Green Series ਦਾ ਹਿੱਸਾ ਹੈ, ਹੁਣ ਨਵੇਂ ਸਾਈਜ਼ 295/75R22.5 ਵਿੱਚ ਉਪਲੱਬਧ ਹੈ। “ਸ਼ੈਡੋ ਥਰੈਡ ਡਿਜ਼ਾਇਨ ਨਾਲ਼ FT115 ਦਾ ਨਵੇਂ ਸਾਈਜ਼, ਟਰੇਲਰ ਦੀ ਹਰ ਰੋਜ਼ ਦੀ ਕੰਮ ਦੀ ਸਮਰੱਥਾ ਵਿੱਚ ਵਾਧਾ ਕਰੇਗਾ,” ਮਾਰਕੀਟਿੰਗ ਅਤੇ ਅਪਰੇਸ਼ਨਜ਼ ਦੇ ਵਾਈਸ ਪ੍ਰੈਜ਼ੀਡੈਂਟ Tim Phillips ਫਹਲਿਲਪਿਸ ਨੇ ਕਿਹਾ। FT115 dw lof ieMfYks 144/141 ਹੈ (ਲੋਡ ਰੇਂਜ਼ G)

RSD3 ਇੱਕ ਪ੍ਰੀਮੀਅਮ ਟਾਇਰ ਹੈ ਜੋ ਜੋ ਹਰ ਤਰ੍ਹਾਂ ਦੇ ਮੌਸਮ ਅਤੇ ਸਖ਼ਤ ਸਰਦੀਆਂ ਦੇ ਮੌਸਮ ਲਈ ਡਿਜ਼ਾਇਨ ਕੀਤਾ ਹੈ। “ ਹਰ ਤਰ੍ਹਾਂ ਦੇ ਰੋਡ ਹਲਾਤਾਂ ਲਈ ਬਣਿਆਂ, ਪਰ ਸਖ਼ਤ ਸਰਦੀਆਂ ਦੇ ਮੌਸਮ ‘ਚ ਹੋਰ ਵੀ ਵਧੀਆ ਅਤੇ ਵਧੇਰੇ ਕੰਮ ਕਰੇ। RSD3 ਦਾ ਡਾਇਨਾਮਿਕ ਡਿਜ਼ਾਇਨ ਸਰਦੀ ਦੌਰਾਨ ਸਖ਼ਤ ਰੋਡ ਹਾਲਤਾਂ ਵਿੱਚ ਪੂਰੀ ਵਧੀਆ ਟਰੈਕਸ਼ਨ ਪ੍ਰਦਾਨ ਕਰਦਾ ਹੈ” Phillips ਨੇ ਕਿਹਾ। 225/70R19.5 RSD3 ਦਾ ਲੋਡ ਇੰਡੈਕਸ 128/126N, 14 PR ਫ੍ਰ ਹੈ (ਲੋਡ ਰੇਂਜ਼ G) ਅਤੇ N ਸਪੀਡ ਰੇਟਿੰਗ।

ਦੋਵੇਂ ਟਾਇਰਾਂ FT115 ਅਤੇ RSD3 ਨੂੰ Double Coin’ ਵੱਲੋਂ 7 ਸਾਲਾਂ ਦੀ ਵਰੰਟੀ ਹੈ ਅਤੇ ਇਹਨਾਂ ਦੀ ਕੇਸਿੰਗ ਦੀ 3 ਰੀ-ਥਰੈਡਿੰਗ ਦੀ ਵਰੰਟੀ ਹੈ।“ਅਸੀਂ ਭਵਿੱਖ ਦੀਆਂ ਮੰਗਾਂ ਨੂੰ ਮੁੱਖ ਰੱਖ ਕੇ ਹੋਰ ਵੱਖ ਵੱਖ ਲੋੜਾਂ ਲਈ ਟਾਇਰ ਪੇਸ਼ ਕਰਾਂਗੇ” ਅਖੀਰ ਵਿੱਚ Phillips ਨੇ ਕਿਹਾ।

Huayi Tire Canada, Inc ਬਾਰੇ ਹੋਰ ਜਾਨਣ ਲਈ, www.huayitirecanada.com ਤੇ ਜਾਓ

HUAYI TIRE CANADA ਬਾਰੇ ਜਾਣਕਾਰੀ
Huayi Tire Canada, Inc., Shanghai Huayi Company, Ltd. ਦੀ ਇੱਕ ਸਹਾਇਕ ਕੰਪਨੀ ਹੈ – ਜੋ ਮੁਸਾਫਰ ਅਤੇ ਵਪਾਰਕ ਟਾਯਰਾਂ ਸਮੇਤ, ਬਹੁਮੁੱਲੇ ਉਤਪਾਦਾਂ ਦੀ ਵਸਿਤ੍ਰਤਿ ਰੇਂਜ਼ ਦਾ ਨਰਿਮਾਤਾ ਹੈ। Huayi Tire Canada, Double Coin ਟਾਯਰਾਂ, ਅਤੇ ਫਲੈਗ ਅਤੇ ਸਹਾਇਕ ਬ੍ਰਾਂਡਾਂ ਦਾ ਪ੍ਰਮੁੱਖ ਵਕਿਰੇਤਾ ਅਤੇ ਵਤਿਰਕ ਹੈ: Warrior ਅਤੇ Özka ਟਾਯਰ ਜਿਸ ਦਾ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਵਿਤਰਣ ਕੇਂਦਰ ਹੈ। Huayi Tire Canada, Inc. ਉਨ੍ਹਾਂ ਬ੍ਰਾਂਡਾਂ ਦੀ ਉਤਪਾਦ ਗੁਣਵੱਤਾ ਨਾਲ ਮੇਲ ਖਾਉਣ ਲਈ ਸੰਚਾਲਨ ਸਮਝ ਅਤੇ ਅਖੰਡਤਾ ਦੇ ਉੱਚ ਪੱਧਰ ਦੀ ਪੇਸ਼ਕਸ਼ ਕਰਦਾ ਹੈ ਜੋ ਕਿ ਉਨ੍ਹਾਂ ਦੇ ਹਨ। ਹੋਰ ਜਾਣਕਾਰੀ ਲਈ, www.huayitirecanada.com ਤੇ ਜਾਓ।